We’ve updated our Terms of Use to reflect our new entity name and address. You can review the changes here.
We’ve updated our Terms of Use. You can review the changes here.

F​.​L​.​O​.​P- Four Lions Of Punjab

by Trap Singh

/
  • Streaming + Download

    Includes high-quality download in MP3, FLAC and more. Paying supporters also get unlimited streaming via the free Bandcamp app.
    Purchasable with gift card

      name your price

     

about

VIDEO IS LIVE ON YOUTUBE
Enjoy and Share
/916bkt

lyrics

Rap ਦੀ ਕਲਾ ਨੂ ਦਿੱਤੀ ਨਈ ਇਜਤ ਹੁਣ ਮੇਰੇ ਤੋ ਮੰਗਦੇ features
They didn’t respect the art of rap, now they asking me for features
ਜਵਾਕ ਵੀ ਓੰਨਾ ਪੜ ਜਾਣਗੇ ਜਿੰਨਾ ਕਾਬਲ ਹੇਗਾ teacher
How much kids learn depends on how good their teacher is
ਚੰਗੇ ਲੋਕਾ ਨੋ ਜੀਣ ਨਹੀ ਦਿੰਦੇ ਜਮਾਨਾ ਹੁਣ ਕਿੰਨਾ ਖਰਾਬ
It’s so hard to live as a good person, that’s how bad the world has gotten
ਵਿਕਾਸ ਦੀ ਥਾ ਤੇ ਦਿੰਦੇ ਅ ਨਸ਼ੇ ਤੇ ਪੇਸੇ ਤੇ ਨਾਲੇ ਸ਼ਰਾਬ
Instead of progress, politicians give us Drugs, Money & Alcohol
ਅਖਬਾਰ ਤੇ tv ਹੈ ਸਾਰੇ ਵਿਕਾਓ ਮੈ ਕਿਹਰੀ ਖਬਰ ਨੂ ਮੰਨਾ
Tv & Newspaper are for sale, who can i trust?
ਪੰਜਾਬ ਦੇ ਵਿਚ ਪਰਿਵਰਤਨ ਆਵੇ ਮੇਰੇ ਦਿਲ ਦੀ ਹੈ ਤਮੰਨਾ
want Punjab to transform, that is a wish of my heart
ਮਿਨੂ ਮਾਂਣ ਹੈ ਕਲਾਕਾਰਾ ਤੇ ਜੋ ਸਾਡੇ ਨਾਲ ਸੀ ਖੜੇ
proud of Artists who stood side by side with us during this time
ਤੇ ਜਿਹਰੇ ਪੈਸੇ ਖਾਤਰ ਵਿਕਗੇ ਹੋਜੋ ਸਾਥੋ ਪਰੇ
And those who sold out need to get out of here!
ਹੁਣ ਬਿਆਨ ਬਦਲੀ ਜਾਂਦੇ ਨੇ ਬਈ ਸਾਨੋ ਨਹੀ ਸੀ ਪਤਾ
Now they’re changing statements like “oh we didn’t know”
Austriala ਵਾਲੇ ਕਿਹਦੇ ਅੱਛਾ ਹੋ ਜਾ ਇਥੋ ਦਫਾ
Australian desi say “Get the hell out”
Vancouver ਵਾਲੇ ਕਿਹਦੇ ਬਈ Canada ਵਿਚ ਨਾ ਆਓ
Vancouver Desi’s say “ Don’t come to Canada”
California ਵਾਲੇ ਕਿਹਦੇ ਵਈ US ਵਿਚ ਨਾ ਆਓ
California Desi’s says “Don’t come to America”
ਹੁਣ ਕੱਢਨ ਗੇ ਕੋਈ ਧਾਰਮਿਕ ਅਲਬਮ ਲੋਕਾ ਨੇ ਫਿਰ ਮਾਫ਼ ਕਰ ਦੇਣੇ
Now they will release an religious album and people will forgive them again
ਭਗਤ ਸਿੰਘ ਦੇ ਮੈ fan
Oh I am a fan of bhagat singh
ਓਧਮ ਸਿੰਘ ਦਾ ਮੈ fan
Oh I am a fan of Udham Singh
ਸਰਾਬੇ ਦਾ ਮੈ fan
Oh I am a fan of Sarabha
ਬਈ ਏਦਾ ਦੇ ਫੇਨਾ ਤੋ ਬਸ ਰੱਬ ਹੀ ਬਚਾਵੇ
God save us from such fans!!!
ਜਾਗ ਪੈ ਨੇ ਸ਼ੇਰ ਹੁਣ ਕਿਹਰਾ ਰੋਕ ਪਾਵੇ
Lions Have awakened, Who can stop us now
ਅੱਗੇ ਵਧੋ ਕੇਜਰੀਵਾਲ ਜੀ ਅਸੀਂ ਹਾ ਤੁਹਾਡੇ ਨਾਲ
Keep going Mr. Kejriwal, we are with you
ਕੀ ਹੋਆ ਪੰਜਾਬ ਤੋ ਹੁੰਦਾ ਸੀ ਖੁਸਹਾਲ
What happened to you Punjab? You used to be prosperous
ਪਜਾਬ ਵਿਚ ਜੱਮਿਆ ਦੇ ਹੁੰਦੇ ਚੰਗੇ ਕਰਮ
People who are born in Punjab are fortunate (Good Karma)
ਚੂਠ ਤਾ ਨਹੀ ਬੋਲਗੇ ਕੁਲਫੀ ਗਰਮਾ ਗਰਮ
I hope they didn’t feed us lies. ;)
ਕਾਫੀ ਚਿਰ ਸੁੱਤੇ ਹੁਣ ਜਾਗ ਪੈ ਪੰਜਾਬੀ
Slept for too long, now Punjab have finally woken up
Aap party ਨੂ ਅਸੀਂ ਦੇ ਦਿੱਤੀ ਹੈ ਚਾਬੀ
We’re are giving AAP party keys to our future
ਭਗਵੰਤ ਮਾਨ ਜੀ ਹੁਣ ਤੁਸੀਂ ਲੱਗ ਜਾਓ ਡਟ ਕੇ
Mr Bhagwant Mann, keep working with same determination
ਤੋਹਾਡੇ ਵਰ ਗਿਆ ਉਤੇ ਜਾਇਏ ਅਸੀਂ ਸਦਕੇ
We are a sacrifice to you
ਕੈਦੇ ਵਿਚ ਪਲੇ ਸੇਰਾ ਨੂ ਇਹ ਗਲ ਦਾ ਇਹਸਾਸ ਨਹੀ ਹੁੰਦਾ
The Lions who have been raised in captivity don’t realize
ਕੀ ਓਹ jungle ਦੇ ਨੇ ਰਾਜੇ
That they are the king of the jungle
ਏਹੀ ਹਾਲ ਪੰਜਾਬਿਆ ਦਾ
Same thing with punjabi’s
ਪਰ ਹੁਣ ਸੇਰ ਜਾਗ ਪੈ ਨੇ
BUT NOW LIONS HAVE AWAKENED
Lions Have awakened, Who can stop us now

credits

released June 26, 2014

license

tags

about

Trap Singh Sacramento, California

contact / help

Contact Trap Singh

Streaming and
Download help

Report this track or account

If you like F.L.O.P- Four Lions Of Punjab, you may also like: